Course detail
Master’s of Arts (M.A.) Punjabi
Semester I
ਪਹਿਲਾ ਪਰਚਾ
ਆਪਸ਼ਨ (1) ਗੁਰਮਤਿ ਕਾਵਿ
ਆਪਸ਼ਨ (2) ਗੁਰੂ ਨਾਨਕ ਬਾਣੀ ਵਿਸ਼ੇਸ਼ ਅਧਿਐਨ
ਦੂਜਾ ਪਰਚਾ ਪੰਜਾਬੀ ਸੂਫੀ ਕਾਵਿ
ਤੀਜਾ ਪਰਚਾ ਸਾਹਿਤ ਸਿਧਾਂਤ ਅਤੇ ਭਾਰਤੀ ਕਾਵਿ ਸ਼ਾਸਤਰ
ਚੋਥਾ ਪਰਚਾ ਲੋਕਧਾਰਾ ਵਿਗਿਆਨ ਅਤੇ ਪੰਜਾਬੀ ਲੋਕਧਾਰਾ
ਪੰਜਵਾਂ ਪਰਚਾ ਪੰਜਾਬੀ ਪੱਤਰਕਾਰੀ ਜਾਂ ਕੰਪਿਊਟਰ
Semester II
ਛੇਵਾਂ ਪਰਚਾ
ਆਪਸ਼ਨ (1) ਗੁਰਮਤਿ ਕਾਵਿ
ਆਪਸ਼ਨ (2) ਗੁਰੂ ਨਾਨਕ ਬਾਣੀ ਵਿਸ਼ੇਸ਼ ਅਧਿਐਨ
ਸੱਤਵਾਂ ਪਰਚਾ ਪੰਜਾਬੀ ਸੂਫੀ ਕਾਵਿ
ਅੱਠਵਾਂ ਪਰਚਾ ਸਾਹਿਤ ਸਿਧਾਂਤ ਅਤੇ ਭਾਰਤੀ ਕਾਵਿ ਸ਼ਾਸਤਰ
ਨਵਾਂ ਪਰਚਾ ਲੋਕਧਾਰਾ ਵਿਗਿਆਨ ਅਤੇ ਪੰਜਾਬੀ ਲੋਕਧਾਰਾ
ਦਸਵਾਂ ਪਰਚਾ ਪੁਰਾਤਨ ਪੰਜਾਬੀ ਵਾਰਤਕ
Semester III
ਗਿਆਰਵਾਂ ਪਰਚਾ ਆਧੁਨਿਕ ਪੰਜਾਬੀ ਕਵਿਤਾ(1960 ਤੱਕ)
ਬਾਰਵਾਂ ਪਰਚਾ ਪੰਜਾਬੀ ਨਾਵਲ
ਤੇਰਵਾਂ ਪਰਚਾ ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ-1
ਚੌਦਵਾਂ ਪਰਚਾ ਪੰਜਾਬੀ ਨਾਟਕ ਅਤੇ ਰੰਗਮੰਚ-1
ਪੰਦਰਵਾਂ ਪਰਚਾ ਪਰਵਾਸੀ ਪੰਜਾਬੀ ਸਾਹਿਤ-1
Semester IV
ਸੋਲਵਾਂ ਪਰਚਾ ਆਧੁਨਿਕ ਪੰਜਾਬੀ ਕਵਿਤਾ(1960 ਤੋਂ ਬਾਅਦ)
ਸਤਾਰ੍ਹਵਾਂ ਪਰਚਾ ਪੰਜਾਬੀ ਨਿੱਕੀ ਕਹਾਣੀ
ਅਠਾਰਵਾਂ ਪਰਚਾ ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ-2
ਉੱਨੀਵਾਂ ਪਰਚਾ ਪੰਜਾਬੀ ਨਾਟਕ ਅਤੇ ਰੰਗਮੰਚ-2
ਵੀਹਵਾਂ ਪਰਚਾ ਪਾਕਿਸਤਾਨੀ ਪੰਜਾਬੀ ਸਾਹਿਤ-2